ਕਿਸਾਨਾਂ ਨੇ ਅੰਨਾ ਹਜ਼ਾਰਾ ਦਾ ਰਿਕਾਰਡ ਤੋੜਿਆ, ਦਿੱਲੀ ਦੀ ਇਸ ਧੀ ਨੇ ਕੀਤੀਆਂ ਕਮਾਲ ਦੀਆਂ ਗੱਲਾਂ | Akhar

Поделиться
HTML-код
  • Опубликовано: 31 янв 2025

Комментарии • 672

  • @sukhdevsingh5197
    @sukhdevsingh5197 4 года назад +212

    ਮੈਨੂੰ ਇਸ ਪੰਜਾਬ ਦੀ ਧੀ ਦੀਆਂ ਗੱਲਾਂ ਸੁਣਕੇ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ ਯਾਦ ਆ ਗਿਆ ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀ ਏ ਇਹ ਬੇਟੀ ਪੰਜਾਬ ਦੀ ਸ਼ੇਰ ਬੱਚੀ ਹੈ

  • @rajinderpunia8353
    @rajinderpunia8353 4 года назад +69

    ਭੈਣ ਮੇਰੀਏ ਤੁੱਹਾਡਾ ਬਹੋਤ ਬਹੋਤ ਧੰਨਵਾਦ ਕਿਸਾਨ ਨਹੀ ਪਰ ਦਿਲ ਵਿਚ ਦਰਦ ਹੈ ਕਿਸਾਨਾ ਦੀ ਪੀੜ ਦਾ

  • @darshansinghbapu1537
    @darshansinghbapu1537 4 года назад +174

    ਵਾਹ ਬਲਜੋਤ ਧੀਏ ਜੁਗ ਜੁਗ ਜੀ ਤੇਰੇ ਵਰਗੀਆ ਹੋਣ ਹਾਰ ਧੀਆਂ ਤੇ ਮਾਣ ਹੈ ਸਾਰੀ ਪੰਜਬੀ ਕੌਮ ਨੂੰ

  • @gurpartapdhillon4264
    @gurpartapdhillon4264 4 года назад +101

    ਸਾਨੂੰ ਹੋਰ ਕੁਝ ਨਹੀਂ ਚਾਹੀਦਾ ਭੈਣੋ ਤੇ ਭਰਾਵੋ ਸਿਰਫ ਤੇ ਸਿਰਫ ਤੁਹਾਡਾ ਸਾਥ ਚਾਹੀਦਾ ।।। ਬਹੁਤ ਧੰਨਵਾਦ ਤੁਹਾਡਾ

  • @Gyani_Baljinder_singh
    @Gyani_Baljinder_singh 4 года назад +83

    ਭੈਣ ਦੀ ਇੱਕ ਇੱਕ ਗੱਲ ਸੁਣ ਕੇ ਦਿਲ ਖੁਸ਼ ਹੋ ਗਿਆ ।
    ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ੇ ਭੈਣੇ😇

  • @sarabjitsandhu1970
    @sarabjitsandhu1970 4 года назад +38

    ਬਹੁਤ ਵਧੀਆ ਜੀ ਕੁੜੀਆਂ ਨੂੰ ਇੱਜਤ ਦਿਉ 🙏🙏🙏

  • @satnamdhillon8790
    @satnamdhillon8790 4 года назад +67

    ਆਪਾਂ ਨੂੰ ਇਹਨਾਂ ਧੀਆਂ ਤੇ ਮਾਣ ਕਰਨਾ ਚਾਹੀਦਾ ਹੈ ।ਇਹ ਧੀਆਂ ਨੀ ਇਹ ਸਾਡੇ ਪੁੱਤ ਨੇ

  • @dalwindersingh6323
    @dalwindersingh6323 4 года назад +4

    ਅੱਖਰ ਅੱਖਰ ਸ਼ਬਦ ਹੈ ਬਣਦਾ, ਸ਼ਬਦ ਸ਼ਬਦ ਜੁੜ ਵਾਕ,
    ਵਾਕ ਵਾਕ ਜੁੜ ਪੈਹਰਾ ਬਣਦਾ, ਬਣਦਾ ਪੈਰਾਗਰਾਫ ।
    ਪੈਹਰਾ ਜੁੜ -ਜੁੜ ਲੇਖ ਹੈ ਬਣਦਾ
    ਲੇਖ ਬਣਨ ਇਤਿਹਾਸ 👌👍🙏🙏🙏🙏🙏

  • @prabhjotkaur629
    @prabhjotkaur629 11 месяцев назад +5

    ਵਾਹ ਵਾਹ ਸਭ ਦੀਏ ਸ਼ੇਰਨੀ ਧੀਏ❤❤🎉🎉

  • @balvirlandra7727
    @balvirlandra7727 4 года назад +6

    ਕਿਸਾਾਨ ਵੀਰੋ ੲਿਸ ਕੁੜੀ ਨੂੰ ਸਟੇਜ ਤੇ ਸਨਮਾਨਿਤ ਕਰੋ ਜੀ

  • @sukhdhaliwal1182
    @sukhdhaliwal1182 4 года назад +56

    ਕਿਸਾਨ ਯੂਨੀਅਨ ਏਕਤਾ

  • @pb29vlogs74
    @pb29vlogs74 4 года назад +30

    ਬਲਜੋਤ ਕੋਰ ਦਾ ਤੇ ਨਾਲ ਅਾਇਅਾ ਭੈਣਾ ਦਾ ਬਹੁਤ ਬਹੁਤ ਅਤੀ ਧੰਨਵਾਦ ਇਨਾ ਭੈਣ ਦੇ ਸਜੋਗੁ ਨਾਲ ਤਿੰਨ ਅਾਰਡੀਇਸ ਕਨੂਨ ਰੱਦ ਹੋਣੇਹੀ ਚਹਿਦੇ ਹਨ
    ਜੈ ਭਾਰਤ ਜੈ ਕਿਸਾਨ ਜੈ ਜਵਾਨ
    ਕਿਸਾਨ ਇਕਤਾ ਮਜਦੂਰ ਜਿਦਾਬਾਦ

  • @gurpartapdhillon4264
    @gurpartapdhillon4264 4 года назад +90

    ਸਲਾਮ ਅਾ ਤੁਹਾਨੂੰ ਸਾਰੇ ਪੰਜਾਬੀ ਚੈਨਲਾਂ ਵਾਲਿਆਂ ਨੂੰ ।। ਸਿਰਫ ਪੀ ਟੀ ਸੀ ਪੰਜਾਬੀ ਨਿਊਜ਼ ਨੂੰ ਛੱਡ ਕੇ

  • @HarjeetSingh-bc3bm
    @HarjeetSingh-bc3bm 11 месяцев назад +3

    ਪੁਤਰ ਜੀ ਇਹ ਅਨਦਾਤਾ ਜੈ ਸਚੇ ਦਿਲੋਂ ਮੰਨਿਆ ਜਾਂਦਾ ਹੈ

  • @balvirdhaliwal6440
    @balvirdhaliwal6440 4 года назад +17

    ਬਲਜੋਤ ਕੌਰ ਬੀਬਾ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਅਤੇ ਜਿੰਮੇਵਾਰੀ ਸਮਝਣ ਲਈ। ਬਲ( ਸ਼ਕਤੀ) ਜੋਤ (ਚਾਨਣ) ਬੀਬਾ ਨੇ ਆਪਣੇ ਨਾਮ ਨੂੰ ਸਿੱਧ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।

    • @Naharsingh-c2n
      @Naharsingh-c2n 4 месяца назад

      ਵਾਹਿਗੁਰੂ ਜੀ ਭੈਣਾ ਤੇ ਮੇਹਰ ਕਰੇ 🙏🙏🙏🙏🙏🙏

  • @technicalanuji802
    @technicalanuji802 4 года назад +132

    ਜੇਕਰ ਇਹੋ ਜਿਹੀਆ ਧੀਆ ਜੰਮਣ ਤਾ ਲੋਕ ਧੀਆ ਨੂੰ ਕੁੱਖਾ ਚ ਨਾ ਮਾਰਣ ਸਾਨੂੰ ਮਾਣ ਆ ਦਿੱਲੀ ਦੀਆ ਇਹਨਾ ਧੀਆ ਤੇ

    • @luciferr420
      @luciferr420 4 года назад +2

      bss. kro pehla tuc ohna nu tiktok ya insta teh vekh luchiya dsde oo do muh sapp de ohi gal thuahdi

    • @chanderpal1014
      @chanderpal1014 4 года назад +1

      @@luciferr420 right

    • @BaljinderSingh-hk8id
      @BaljinderSingh-hk8id 4 года назад +1

      Deshda,bhawikh,dhundlanjr,aarhia bchia n,, nu

  • @Aimusicmaker134
    @Aimusicmaker134 4 года назад +2

    ਚਾਚਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਨੇ

  • @lakhijunglepunjabisath7814
    @lakhijunglepunjabisath7814 4 года назад +2

    ਕਿਰਤੀ ਕਿਸਾਨ, ਬਜ਼ੁਰਗਾਂ, ਮਾਈਆਂ, ਨੌਜਵਾਨਾਂ
    ਮੁਟਿਆਰਾਂ ਦੇ ਸੰਘਰਸ਼, ਧਰਮਾਂ, ਜਾਤਾਂ ਦੀ ਏਕਤਾ,
    ਭਾਸ਼ਾ ਖਾਸ ਕਰਕੇ ਪੰਜਾਬੀ ਤੇ ਤੁਹਾਡਾ ਹਾਸਿਲ ਆਬੂਰ
    ਹੀ ਅੱਖਰ ਦੀ ਸੰਸਾਰ ਵਿਆਪੀ ਬਣਾਉਣ ਪਹਿਚਾਣ
    ਬਣਾਉਣ ਲਈ ਸਹਾਈ ਹੋ ਰਿਹੈ, ਵਧੀਆ ਯਤਨ ਮੁਬਾਰਕਾਂ ਜੀ ।

  • @jaggisingh9827
    @jaggisingh9827 4 года назад +11

    ਜਿਊਂਦੀ ਰਹਿ ਭੈਣ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਪੋਰਟ ਲਈ 🙏 ਧੰਨਵਾਦ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🚜👍⛳ ਅਸੀਂ ਜਿੱਤਾ ਗੇ ਜ਼ਰੂਰ ਜਾਰੀ ਜੱਗ ਰੱਖਿਓ 🙏🚜🚜💪💪💪👍

  • @kakasingh2945
    @kakasingh2945 4 года назад +2

    ਬੇਟਾ ਜੀ ਬਹੁਤ ਧੰਨਵਾਦ ਜੀ ਵਾिਹਗੁਰੂ ਮੇਹਰ ਕਰੇ 🙏🙏🙏🙏🙏

  • @BhupinderSingh-gz7os
    @BhupinderSingh-gz7os 11 месяцев назад +6

    ਭੈਣੇਮੇਰੀ ਏ 'ਤੇਰਾ ਬਹੁਤ ਬਹੁਤ ਧੰਨਵਾਦ

  • @lakhsingh6947
    @lakhsingh6947 4 года назад +2

    ਬਹੁਤ ਵੱਡੀ ਤੇ ਬਧੀਆਂ ਗੱਲਾਂ ਕਰਨ ਵਾਲੇ ਸੇਰ ਹਨ

  • @HarjeetSingh-bc3bm
    @HarjeetSingh-bc3bm 11 месяцев назад +2

    ਜੁਗ ਜੁਗ ਜੀ ਪੁਤ ਵਾਹਿਗੁਰੂ ਕਿਰਪਾ ਕਰਨ ਜੀ

  • @balwinderbrar3739
    @balwinderbrar3739 4 года назад +1

    ਧੰਨਵਾਦ ਜੀ ਦਿਲੋਂ ਸਲੂਟ ਐ

  • @AmandeepSingh-uu4yl
    @AmandeepSingh-uu4yl 4 года назад +15

    ਵਾਹ ਜੀ ਵਾਹ, ਸੱਚੀਆਂ ਗੱਲਾਂ ਭੈਣ ਦੀਆਂ , ਜੀਓ

  • @gurpartapdhillon4264
    @gurpartapdhillon4264 4 года назад +143

    ਸ਼ਰਤ ਲਗੀ ਸੀ ਦੁਨੀਆਂ ਦਾ ਸਭ ਤੋਂ ਗੰਦਾ ਸ਼ਬਦ ਲਿੱਖਣ ਦੀ ਲੋਕ ਕਿਤਾਬਾਂ ਫਰੋਲਦੇ ਰਹੇ ਤੇ ਮੈ ਮੋਦੀ ਲਿਖਤਾ

    • @jasbeerkaur1541
      @jasbeerkaur1541 4 года назад +7

      Vaah kya baat. Nihayat hee gnda bnda

    • @tarunchohan6722
      @tarunchohan6722 4 года назад +4

      Pagle rulayega kya🤣🤣🤣🤣🤣🤣🤣

    • @f47-m6e
      @f47-m6e 4 года назад +1

      Lololll bro I was driving truck in Canada nmy friend send me ur joke n I Laughed so much that somebody call police on me n say they saw truck driver HV Hart attack lol. Lol thn 2 polic. Car came n told me truck driver die lol thn I told them cz I was Lounging so such so much

    • @jagdishkaur4111
      @jagdishkaur4111 4 года назад +2

      You are the winner 🏆

    • @rajdeepgrewal7033
      @rajdeepgrewal7033 4 года назад +3

      ਬਹੁਤ ਵਧੀਆ ਵਾਈ ਜੀ 😀😃😄🤣😂😅😁😆

  • @hskullar803
    @hskullar803 4 года назад +2

    ਵਾਹ ਨੀ ਪੰਜਾਬਾਣ ਧੀਏ ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ

  • @mantabsinghmantab1074
    @mantabsinghmantab1074 11 месяцев назад +1

    ਭੈਣ ਜੀ ਆਪ ਜੀ ਵਹਿਗੁੱਰੂ ਮੇਹਰ ਕਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਿੰਦਾਬਾਦ 🙏

  • @varindersahota4960
    @varindersahota4960 4 года назад +126

    ਅੱਖਰ ਵਾਲੀ ਟੀਮ ਜਮਾ ਸਿਰਾ ਲਾ ਦਿੰਦੀ ਆ ਜੀ

  • @malkitsinghgrewal3067
    @malkitsinghgrewal3067 4 года назад +5

    ਜਿਉਂਦੇ ਵਸਦੇ ਰਹਿਣ ਉਹ ਜੋ ਧਰਨੇ ਤੇ ਬੈਠੇ ਤੇ ਦੇਖ ਸੁਖ ਹੋ ਰਹੇ ਨੇ ਸਭ ਨੂੰ ਬੁਹਤ 2 ਸਤਿਕਾਰ ਸਾਹਿਤ 🙏🏻🙏🏻🙏🏻🙏🏻🙏🏻

  • @Sran91002
    @Sran91002 4 года назад +11

    ਫੁੱਲ ਸਪੋਰਟ ਕਿਸਾਨ ਦੇ ਨਾਲ ਯੂਰੋਪ ਤੋ ਦੇਖ ਰਿਹਾ ਆ ਬਹੁਤ ਵਧੀਆ ਜੀ ਕਿਸਾਨ ਮਜ਼ਦੂਰ ਏਕਤਾ jindabad ਆ

  • @Sahibji-rg6fi
    @Sahibji-rg6fi 4 года назад +3

    ਕਲਗੀਧਰ ਦਸਮੇਸ਼ ਪਿਤਾ ਜੀ
    ਕਰਿ ਦਿਉਂ ਕਿਰਪਾ

  • @thisisbaidwan
    @thisisbaidwan 4 года назад +29

    Salute this Sister

  • @mandeepsandhu67
    @mandeepsandhu67 4 года назад +4

    ਬਹੁਤ ਵਧੀਆ ਧੀਏ ਜਿਉਂਦੀ ਰਹਿ

  • @satnamsinghmahalam1300
    @satnamsinghmahalam1300 4 года назад +13

    ਬਹੁਤ ਵਧੀਆ ਉਪਰਾਲਾ ਨਵਰੀਤ ਸਿਵੀਆ ਜੀ.......ਤੁਹਾਡੇ ਚੈਨਲ ਦਾ....
    ਮੈਂ ਤੁਹਾਡਾ ਫੈਨ ਆਂ

  • @jagrajdhaliwal7235
    @jagrajdhaliwal7235 4 года назад +195

    ਮੋਦੀ ਸਰਕਾਰ ਨੂੰ ਏਹਨਾਂ ਬੱਚੇ ਬੱਚੀਆਂ ਅਤੇ ਬਜ਼ੁਰਗਾਂ ਦੀ ਹੀ ਸਰਮ ਆਉਣੀ ਚਾਹੀਦੀ ਹੈ ਮਾੜੀ ਮੋਟੀ ਕੰਜਰਾ ਨੂੰ

  • @sransaab7825
    @sransaab7825 4 года назад +4

    ਵਾਹਿਗੁਰੂ ਤੇਰੇ ਤੇ ਭੈਣੇ ਮੇਹਰ ਭਰਿਆ ਹੱਥ ਰੱਖੇ🙏🏻🙏🏻

  • @punjabi1854
    @punjabi1854 4 года назад +1

    ਇਸ ਦਿੱਲੀ ਦੀ ਬੇਟੀ ਨੇ ਬਹੁੱਤ ਸੋਹਣੀਆਂ ਗੱਲਾਂ ਕੀਤੀਆ ਹੱਨ। ਇਸ ਸ਼ਾਤਮੱਈ ਅੰਦੋਲਨ ਨੂੰ ਦੇਖ ਕੇ ਪੁੱਰੀ ਖੁੱਸ਼ ਹੋਈ ਹੈ।

  • @jagsirgrewal5048
    @jagsirgrewal5048 4 года назад +2

    ਮਾਨ ਹੈ ਪੰਜਾਬ ਦੀਆ ਧੀਆਂ ਤੇ

  • @Nareshkumar-ri5wn
    @Nareshkumar-ri5wn 4 года назад +1

    िਜੳੁਦੀ ਵਸਦੀ ਰੈਹ ਕੁੜੀਏ great very very nice
    ਜੈ िਕਸਾਨ

  • @tajindersinghkhalsa5874
    @tajindersinghkhalsa5874 4 года назад +6

    ਵਾਹਿਗੁਰੂ ਮਿਹਰ ਕਰਨ ਇਸ ਭੈਣ ਤੇ 😊🙏

  • @jhalmanram1203
    @jhalmanram1203 4 года назад +12

    Very proud of the Indian girls and I respect of the farmer's workers

  • @dalbirvirk2524
    @dalbirvirk2524 4 года назад +24

    मेनू ईस सगंठन में लडकिया का आना बहुत बढिया लगा मेरी तरफ से ईस बेहन को सलूट है धन्यवाद करते हैं बहनों का

  • @PunjabRed
    @PunjabRed 4 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵੀਰ ਜੀ ਕਮੈਟ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਭਾਸ਼ਾ ਵਿੱਚ ਕਰੋ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @roopsingh6143
    @roopsingh6143 4 года назад +1

    ਬਹੁਤ ਹੀ ਵਧੀਆ ਪੁੱਤ

  • @avreetdhaliwal3794
    @avreetdhaliwal3794 4 года назад +20

    👏👏👏👏 for her. Sach da sath de rahe oo🙏 . Thank you 🙏

  • @gurwaryam
    @gurwaryam 4 года назад +1

    ਬਹੁਤ ਵਧੀਆ ਬੇਟਾ ਜੀ

  • @JaskaranSingh-oy9wg
    @JaskaranSingh-oy9wg 4 года назад +2

    ਪੱਤਰਕਾਰ ਜੀ ਕੁੜੀ ਸ਼ਬਦ ਤੇਰੇ ਮੂੰਹ ਤੋਂ ਚੰਗਾ ਨਹੀਂ ਲਗਦਾ ਭੈਣ ਸ਼ਬਦ ਵਰਤ ਲਾ ਜਾ ਸਾਡੀਆ ਧੀਆਂ ਭੈਣਾਂ ਹੀ ਕਹਿ ਲਾ ਪੰਜਾਬੀਆਂ ਦਾ ਧਰਮ ਆ ਧੀਆ ਭੈਣਾਂ ਨੂੰ ਸਤਿਕਾਰ ਦੇਣਾ ਸਾਡਾ ਫਰਜ ਆ।

  • @ashokkumarheer
    @ashokkumarheer 4 года назад +29

    Nice ji WAHEGURU ji mehar karnge ji

  • @kuldeepbarku7228
    @kuldeepbarku7228 4 года назад +1

    ਬਹੁਤ ਵਧੀਆ ਇੰਟਰਵਿਊ ਕਿਸਾਨ ਏਕਤਾ ਜ਼ਿੰਦਾਬਾਦ

  • @KuldeepSingh-mf6wj
    @KuldeepSingh-mf6wj 4 года назад +11

    💯💯💯💯💯💯🙏🙏🙏🙏🙏🙏🙏ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @AvtarSingh-rd2dq
    @AvtarSingh-rd2dq 4 года назад +1

    ਧੀਏ ਤਹਾਨੂੰ ਦਿੱਲ ਤੋ ਸਲੂਟ ਆ ਜੀ

  • @GodIsOne010
    @GodIsOne010 4 года назад +35

    Sister. U. R. Best 🌹🙏🏻
    All. Indian Kisan 🇮🇳Ekta Jindabaad ji 🙏🏻
    Poori Duniea kisan De Naal. Hai. Ji 🙏🏻
    Australia full support 🇦🇺🇦🇺🇦🇺🇦🇺🇦🇺🇦🇺
    🙏🏻. Satnam ji Waheguru ji 🙏🏻

  • @nazzybatth5854
    @nazzybatth5854 4 года назад +65

    ਅੰਨਾ ਹਜਾਰੇ ਨੇ ਆਪਣਾ ਨਾਮ ਬਦਲ ਕੇ ਅੰਨਾ ਦੋਹਜਾਰਾ ਰੱਖ ਲਿਆ 😁😁

  • @gurlabhsra1998
    @gurlabhsra1998 4 года назад +60

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

  • @ਜਗਦੇਵਸਿੰਘਬੱਛੋਆਣਾ

    ਦਿੱਲੀ ਵਾਲੀਆ ਸਾਡੀਆ ਬੇਟੀਆ ਨੂੰ ਵਧਾਈ ਧੰਨਵਾਦ ਸ਼ਾਬਾਸ਼

  • @ravirai8374
    @ravirai8374 4 года назад +1

    ਭਾਰਤ ਕਿਹਾ ਕਰੋ ਸਾਰੇ ਬੁਲਾਰੇ
    ਕਿਸਾਨ ਮਜਦੂਰ ਯੂਨੀਅਨ ਦੁਆਬਾ

  • @manghtmangat7679
    @manghtmangat7679 4 года назад +10

    ਵਾਹਿਗੁਰੂ ਜੀ

  • @harjinderkhosa3907
    @harjinderkhosa3907 4 года назад +2

    ਵਾਹਿਗੁਰੂ ਜੀ ਮੇਹਰ ਕਰਨ ਆਪ ਤੇ🙏

  • @Kartoon260
    @Kartoon260 4 года назад +2

    ਬਾਈ ਅੱਖਰ ਚੈਨਲ ਵਾਲਿਓ ਚਿੱਬ ਕੱਢਤੇ ਤੁਸੀ ,, ਵਿਖਾ ਵਿਖਾ ਕੇ,, ਕਿਵੇ ਲੱਭਦੇ ਹੋ ਇਹੋ ਜੇ ਬੰਦੇ,,, ਬਾਜ ਵਰਗੀ ਅੱਖ ਹੈ ਤੁਹਾਡੀ, ਦਿੱਲੀ ਆਲੀ ਭੈਣ ਬਹੁਤ ਸੋਹਣੀ ਪੰਜਾਬੀ ਬੋਲਦੀ ਐ,, ਧੰਨਵਾਦ ਵੀਰ ਤੁਹਾਡਾ ,, ਬਲਬੀਰ ਸਰਪੰਚ ਢੱਡੇ ਬਠਿੰਡਾ

  • @raibela4090
    @raibela4090 4 года назад +22

    Good Sister

  • @KuldeepKaur-re3xx
    @KuldeepKaur-re3xx 4 года назад +23

    Kissan ekta zindabad🙏🏻🙏🏻🌾🌾💪💪

  • @Toxicboy1644
    @Toxicboy1644 4 года назад +4

    ਬਾਈ ਜੀ ਸਾਡੇ ਪਿੰਡ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਵਿੱਚੋਂ ਬੱਚਾ ਜੀ ਪਰ ਸਿਰ ਤੇ ਪਿਓ ਨਾ ਹੁਣ ਕਰਕੇ ਉਹ ਅੱਗੇ ਨਹੀਂ ਵਧ ਰਹੀ ਹੈ ਉਸਦੀ ਮਾਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਹੈ ਤੇ ਉਸਨੂੰ ਗੀਤ ਗਾਉਣ ਦਾ ਬਹੁਤ ਸ਼ੌਕ ਆ ਜੀ ਉਸਦੀ ਆਵਾਜ਼ ਬਹੁਤ ਸੁਰੀਲੀ ਆ ਜੀ ਆਪਾਂ ਉਸਦੀ ਵੀਡੀਓਜ਼ ਸੋਡੇ ਚੈਨਲ ਤੇ ਅਪਲੋਡ ਕਰਵਾਉਣੀਆਂ ਨੇ ਜੀ ਵੀਰ ਪਲਿਜ 🙏🙏

  • @sharanjitsinghgill7181
    @sharanjitsinghgill7181 4 года назад +1

    God bliss you sister'very good kisan majdoor ekta zindabaad

  • @priyaarora7908
    @priyaarora7908 4 года назад +17

    We support farmers

  • @GurdevSingh-jq9ix
    @GurdevSingh-jq9ix 4 года назад +2

    Well done,Baljot ,Jot Always Jagdi Rahe🔥 Salute to all KISAN VEERA Nu 🙏 JAI JAWAN JAI KISAN 🙏

  • @raviinder80
    @raviinder80 4 года назад +1

    ਜਿਉਂਦੀ ਵੱਸਦੀ ਰਹਿ ਬੀਬਾ ਜਿੰਨ੍ਹਾਂ ਚਿਰ ਤੁਹਾਡਾ ਜੀ ਕਰਦਾ ਜੀ ।

  • @deep.jaswal3810
    @deep.jaswal3810 4 года назад +1

    ਬਹੁਤ ਵਧੀਆ ਭੈਣ

  • @dharmindersinghkhalsa7713
    @dharmindersinghkhalsa7713 4 года назад +2

    ਬਿਲਕੁਲ ਸਹੀ ਗੱਲ ਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @harwinderkandola2003
    @harwinderkandola2003 4 года назад +11

    Waheguru ji charade kalan rakhen sare veera bhena di

  • @HarjinderKaur-jz5ck
    @HarjinderKaur-jz5ck 4 года назад +8

    Sis bahut wadiyajwab dita God bless you

  • @KuldeepKaur-re3xx
    @KuldeepKaur-re3xx 4 года назад +13

    Very good sister🙏🏻🙏🏻

  • @preetpajetta9030
    @preetpajetta9030 4 года назад +3

    Good job Baljot , proud of u girl love and respect from 🇺🇸 USA

  • @sukhjindersingh7586
    @sukhjindersingh7586 4 года назад +1

    ਜਿੰਦੀ ਵਸਦੀ ਰਹੁ ਭੈਣੇ 🙏

  • @premjitbrar6454
    @premjitbrar6454 Месяц назад

    ਵੈਰੀ ਗੁੱਡ ਬੇਟਾ ਮੁਵਾਰਕਾਂ ਹੋਣ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ। ਬੇਟਾ ਡਟ ਜਾਉ ਸ਼ਾਬਾਸ਼ ਬੇਟਾ ਤਕੜੇ ਹੋ ਕੇ ਲੱਗੇ ਰਹੋ ਜੀ
    ਸਾਨੂੰ ਬੇਟਾ ਤੁਹਾਡੇ ਤੇ ਮਾਨ ਹੈ ਜੀ

  • @gurpreetsingh-nx6lr
    @gurpreetsingh-nx6lr 4 года назад +11

    Kissan ekta jinda Baad... Waheguru ji ka khalsa sri waheguru ji ki fathe

  • @GurdevSingh-jq9ix
    @GurdevSingh-jq9ix 4 года назад +3

    Salute to all KISAN VEERA Nu 🙏 JAI JAWAN JAI KISAN 🙏 KISAN Majdoor EKTA JIDABAD 🙏

  • @NehaSharma-if1dx
    @NehaSharma-if1dx 4 года назад +7

    Hats of to our farmers👳👳👳💦

  • @kuljitkaur7866
    @kuljitkaur7866 4 года назад +97

    ਵਾਹਿਗੁਰੂ ਵਾਹਿਗੁਰੂ ਜੀ ਮੋਦੀ ਅੱਗੇ ਕੌਈ ਮੋਰੀ ਗੇਟ ਦਾ ਇਤਿਹਾਸ ਦੱਸੋ ਓਹਨੇ ਕਿੰਨਾ ਨਾਲ ਪੰਗਾ ਲਿਆ 🤷‍♀️

  • @AbhishekVerma-jk2tt
    @AbhishekVerma-jk2tt 4 года назад +5

    Boht hi vadiya interviewer hai! Both funny and gets a good conversation going. Reminds me of Saurabh DIwedi from Lallantop. Icha hai yeh interviewer aagey jaakey tarakkiyan karey! Loved this segment

  • @gaganghorela94
    @gaganghorela94 4 года назад +51

    Eh hai aapni punjabi media sach dikhon vali ,,na ki godi media jo modi de talve chattan vali🔥🔥🔥

  • @manpreetbrar4134
    @manpreetbrar4134 4 года назад +1

    ਬਹੁਤ ਵਧੀਆ

  • @truelife1518
    @truelife1518 4 года назад +12

    Baba Surjit Singh ji is ABSOLUTELY right that it is a big starting of world wide revolution which will start from OUR GREAT PUNJAB

  • @ranjitsinghchahal9665
    @ranjitsinghchahal9665 4 года назад +7

    Boht vadia vichar sister de,

  • @GurpreetSingh-le7vc
    @GurpreetSingh-le7vc 4 года назад +1

    Wha ji wha salam tuhadi soch nu

  • @SinghBh-mu8wv
    @SinghBh-mu8wv 11 месяцев назад

    ਤੁਸੀਂ ਧੀਆਂ ਸਾਡੀ ਹਿੰਮਤ ਹੋ ਆਨ ਬਾਨ ਸ਼ਾਨ ਉਦੋ ਸਭ ਸਹੀ ਲੱਗਦਾ ਜਦੋਂ ਸੈਂਟਰ ਦੇ ਗਲ ਨੂੰ ਹੱਥ ਪਾਣ ਸਾਡੀ ਏਕਤਾ ਸਾਡਾ ਕਿਸਾਨ ਮੋਦੀ ਡਾਨੀ ਸਮਝ ਜਾਣ ਅਸੀਂ ਗਲਤ ਨਹੀਂ ਕਰਨਾ ਮੋਦੀ ਖੁਦ ਹੀ ਕਰਾ ਰਿਹਾ ਨੁਕਸਾਨ ਰਾਜ ਨੀਤੀ ਨਾ ਕਰੇ ਸਾਡੀ ਸਮਝੇ ਵੇਖੇ ਪਹਿਚਾਣ ਖਾਲਸ ਸੀ ਹਾਂ ਰਹਾਂ ਗੇ ਸਾਡਾ ਪੰਜਾਬ ਮਹਾਨ ਜੀਨੇ ਸਾਡੇ ਨਾਲ ਟੱਕਰ ਲਈ ਉਹਦੇ ਬੇੜੇ ਗਰਕ ਜਾਣ

  • @gurtejrayia3276
    @gurtejrayia3276 4 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️

  • @pritpalkaur5280
    @pritpalkaur5280 4 года назад +9

    Thanks dear sister to support us.... Youth nu hor agge aun Di lod aa

  • @jaysingh-ho7eb
    @jaysingh-ho7eb 4 года назад +4

    great people great thinking. thanks

  • @gurpartapsingh4917
    @gurpartapsingh4917 4 года назад +86

    ਮੋਦੀ ਕਰੋਨਾ ਤੋ ਵੀ ਖਤਰਨਾਕ ਹੈ, ਸਮਝੋ ਭਾਰਤ ਵਾਲੀਓ

  • @tajindersinghkhalsa5874
    @tajindersinghkhalsa5874 4 года назад +1

    Wah ji wah..ਵਾਹਿਗੁਰੂ ਜੀ ਮਿਹਰ ਕਰਨ ਇਹ ਮੋਰਚਾ ਫਤਿਹ ਹੋਵੇ 😊❤🙏

  • @sukhadeol49
    @sukhadeol49 4 года назад +1

    Salute meri didi

  • @surjitrehal9916
    @surjitrehal9916 4 года назад +2

    Baljot proud of you beta. Congratulations to your parents and you for your thoughts.

  • @SurjeetSingh-zj9sk
    @SurjeetSingh-zj9sk 4 года назад +3

    ਧੀਆਂ ਭੀ ਪੁੱਤਰ ਹੀ ਹਨ। SHABASH BALJOT KAUR JI, BUHAT KHUB, JIO WAHEGURU AAP JI DI ISHA SABH PURIAN KARE.
    SHABASH CARRY ON, WAHEGURU RAKHA,

  • @thisisbaidwan
    @thisisbaidwan 4 года назад +8

    This Girl very good speaker

  • @ManjitSingh-eh6ym
    @ManjitSingh-eh6ym 4 года назад

    All India Kisans unity Jindabad Jindabad Jindabad Jindabad

  • @gurlovepreetmaan2223
    @gurlovepreetmaan2223 4 года назад +13

    Kisan ekta zindabaad

  • @KuldeepSingh-gu5mp
    @KuldeepSingh-gu5mp 4 года назад

    ਕਿਸਾਨ ਏਕਤਾ ਜਿੰਦਾਬਾਦ

  • @ManjitSingh-eh6ym
    @ManjitSingh-eh6ym 4 года назад +2

    God bless Baljot kaur
    The blessings she is getting from Kisans will take her to heights in life . We all should share this widely

  • @gurmaanbhangu1857
    @gurmaanbhangu1857 4 года назад +16

    Kissan ektA zindabad